Blog ਵਿਸ਼ਵ ਪੰਜਾਬੀ ਸਭਾ ਕਨੇਡਾ, ਜ਼ਿਲ੍ਹਾ ਟੀਮ ਮੋਹਾਲੀ/ਚੰਡੀਗੜ੍ਹ Byvishavpanjabisabha2023 June 10, 2024June 10, 2024Write a Comment on ਵਿਸ਼ਵ ਪੰਜਾਬੀ ਸਭਾ ਕਨੇਡਾ, ਜ਼ਿਲ੍ਹਾ ਟੀਮ ਮੋਹਾਲੀ/ਚੰਡੀਗੜ੍ਹ ਵਿਸ਼ਵ ਪੰਜਾਬੀ ਸਭਾ ਕਨੇਡਾ, ਜ਼ਿਲ੍ਹਾ ਟੀਮ ਮੋਹਾਲੀ/ਚੰਡੀਗੜ੍ਹ
ਮਾਂ ਬੋਲੀ ਨੂੰ ਸਮਰਪਿਤ ਰਹੀ ਡਾ ਦਲਬੀਰ ਸਿੰਘ ਕਥੂਰੀਆ ਜੀ ਦੀ ਪੰਜਾਬ ਫੇਰੀ 16 ਦਸੰਬਰ ਮੁਹਾਲੀ: June 1, 2024June 1, 2024
ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਅਤੇ ਭਾਰਤ ਦੇ ਪ੍ਰਧਾਨ ਬਲਬੀਰ ਕੌਰ ਰਾਏਕੋਟੀ ਨੂੰ ਉਹਨਾਂ ਵੱਲੋਂ ਪੰਜਾਬੀ ਭਾਸ਼ਾ ਪ੍ਰਤੀ ਸਮਰਪਿਤ ਹੋਣ ਅਤੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਦੁਨੀਆਂ ਭਰ ਵਿੱਚ ਕੀਤੇ ਜਾਂਦੇ ਉਪਰਾਲਿਆਂ ਸਦਕਾ ਪੰਜਾਬੀ ਦੇ ਮਾਣ ਮੱਤੇ ਅਖ਼ਬਾਰ ਰੋਜ਼ਾਨਾ ਪੰਜਾਬੀ ਜਾਗਰਣ ਵੱਲੋਂ ਅੱਜ ਜ਼ੀਰਕਪੁਰ ਵਿਖੇ ‘ਰਤਨ ਪੰਜਾਬ ਦੇ’ 2024 ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। October 2, 2024October 2, 2024