Our Teams​

ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ​

ਡਾ. ਦਲਬੀਰ ਸਿੰਘ ਕਥੂਰੀਆ ਵਿਸ਼ਵ ਪੰਜਾਬੀ ਸਭਾ ਕੈਨੇਡਾ (ਰਜਿ:) ਦੇ ਚੇਅਰਮੈਨ ਦੇ ਨਾਲ-ਨਾਲ ਇੱਕ ਪ੍ਰਸਿੱਧ ਕੈਨੇਡੀਅਨ ਬਿਜਨੈਸਮੈਨ ਹਨ। ਜਿਹੜੇ ਪੰਜਾਬੀ ਮਾਂ-ਬੋਲੀ ਦੇ ਮੁਦਈ ਹਨ।ਉਨ੍ਹਾਂ ਦਾ ਜਨਮ 2 ਜਨਵਰੀ 1960 ਵਿੱਚ ਮਾਤਾ ਪ੍ਰੀਤਮ ਕੌਰ ਅਤੇ ਪਿਤਾ ਸਰਦਾਰ ਸੁਬੇਗ ਸਿੰਘ ਕਥੂਰੀਆ ਜੀ ਦੇ ਗ੍ਰਹਿ ਜੰਡਿਆਲਾ ਗੁਰੂ (ਅੰਮ੍ਰਿਤਸਰ) ਵਿਖੇ ਹੋਇਆ। ਜਿੱਥੇ ਡਾ ਸਾਹਿਬ ਨੇ ਸਕੂਲੀ ਸਿੱਖਿਆ ਆਪਣੇ ਪਿੰਡ ਤੋਂ ਪ੍ਰਾਪਤ ਕੀਤੀ ਹੈ। ਉੱਥੇ ਹੀ ਉਨ੍ਹਾਂ ਨੂੰ ਪੀ.ਐੱਚ.ਡੀ. (ਡਾਕਟਰੇਟ) ਦੀ ਡਿਗਰੀ ਯੂ.ਐੱਸ.ਏ. ਯੂਨੀਵਰਸਿਟੀ ਨੇ ਆਨਰ ਕੀਤੀ ਹੈ। ਜਿਨ੍ਹਾਂ ਨੇ ਬਰੈਂਪਟਨ ਵਿਖੇ ‘ਵਿਲੇਜ਼ ਆਫ਼ ਇੰਡੀਆ’ ਰੈਸਟੋਰੈਂਟ ਦੇ ਨਾਲ-ਨਾਲ “ਕੈਸ਼ ਐਂਡ ਕੈਰੀ” (ਹੋਲ ਸੇਲ ਐਂਡ ਰੀਟੇਲ) ਸੇਂਟਰ ਕੈਨੇਡਾ ਦੀਆਂ ਚਾਰ ਸਟੇਟਾਂ ਵਿੱਚੋਂ ਸਟੇਟ ਨੋਵਾ ਸਕੋਸ਼ੀਆ ਦੇ ਹੈਲੀਫੈਕਸ ਸ਼ਹਿਰ, ਮੈਨੀਟੋਬਾ ਸਟੇਟ ਵਿੱਚ ਵਿੰਨੀਪੈੱਗ, ਐਲਬਰਟਾ ਸਟੇਟ ਦੇ ਕੈਲਗਰੀ ਸ਼ਹਿਰ ਅਤੇ ਓਟਾਂਰੀਓ ਦੇ ਬਰੈਂਪਟਨ ਸ਼ਹਿਰ ਵਿੱਚ ਸਥਾਪਿਤ ਕੀਤੇ ਹਨ।ਡਾ ਦਲਬੀਰ ਸਿੰਘ ਕਥੂਰੀਆ ਜੀ ਆਪਣੀ ਮਾਂ-ਬੋਲੀ ਪੰਜਾਬੀ ਨੂੰ ਸ਼ਿੱਦਤ ਨਾਲ ਪਿਆਰ ਕਰਦੇ ਹਨ ਤਾਂ ਹੀ ਉਹ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪਸਾਰ ਲਈ ਪੰਜ ਕਾਨਫਰੰਸਾਂ ਆਪਣੀ ਪ੍ਰਧਾਨਗੀ ਹੇਠ ਕਰਵਾ ਚੁੱਕੇ ਹਨ।ਜਿਨ੍ਹਾਂ ਵਿੱਚੋਂ ਚਾਰ ਕਾਨਫਰੰਸਾਂ ਜਗਤ ਪੰਜਾਬੀ ਸਭਾ ਕੈਨੇਡਾ ਅਤੇ ਇੱਕ ਕਾਨਫਰੰਸ ਓਟਾਂਰੀਓ ਫਰੈਂਡਜ ਕਲੱਬ ਸ਼ਾਮਿਲ ਹਨ।ਉਹ ਪੰਜਾਬੀ ਬਿਜ਼ਨੇਸ ਪ੍ਰੋਫੈਸ਼ਨਲ ਐਸੋਸੀਏਸ਼ਨ (ਪੱਬਪਾ) ਸੰਸਥਾ ਦੇ ਫਾਊਂਡਰ ਮੈਂਬਰ ਅਤੇ ਪ੍ਰਧਾਨ ਵੀ ਹਨ।

ਲੈਕਚਰਾਰ ਬਲਬੀਰ ਕੌਰ ਰਾਏਕੋਟੀ ਕੌਮੀ ਪ੍ਰਧਾਨ (ਭਾਰਤ)
ਲੈਕਚਰਾਰ ਬਲਬੀਰ ਕੌਰ ਰਾਏਕੋਟੀ ਕੌਮੀ ਪ੍ਰਧਾਨ (ਭਾਰਤ)
ਡਾ ਐਸ ਪੀ ਸਿੰਘ ਸਾਬਕਾ ਵਾਈਸ ਚਾਂਸਲਰ ਸਰਪ੍ਰਸਤ 
ਸ ਇੰਦਰਜੀਤ ਸਿੰਘ ਬੱਲ ਸਰਪ੍ਰਸਤ
ਪ੍ਰੋ ਗੁਰਭਜਨ ਸਿੰਘ ਗਿੱਲ ਸਰਪ੍ਰਸਤ
ਸ ਗੁਰਲਾਬ ਸਿੰਘ ਸਿੱਧੂ (ਚਾਂਸਲਰ) ਸਰਪ੍ਰਸਤ
ਡਾ ਗੁਰਪ੍ਰੀਤ ਕੌਰ ਮੁੱਖ ਸਲਾਹਕਾਰ
ਦੀਪਕ ਬਾਲੀ ਮੁੱਖ ਸਲਾਹਕਾਰ
ਡਾ ਪ੍ਰਿਥੀਪਾਲ ਸਿੰਘ ਚੱਗੜ ਮੁੱਖ ਸਲਾਹਕਾਰ
ਡਾ ਪ੍ਰਗਟ ਸਿੰਘ ਬੱਗਾ ਪ੍ਰਧਾਨ ਕੈਨੇਡਾ ਵਿੰਗ
ਸ ਗੁਰਮਿੰਦਰ ਆਹਲੂਵਾਲੀਆ ਸੀਨੀਅਰ ਜਨਰਲ ਸਕੱਤਰ ਕੈਨੇਡਾ
ਡਾ ਦਵਿੰਦਰ ਸਿੰਘ ਲੱਧੜ ਮੀਤ ਪ੍ਰਧਾਨ ਕੈਨੇਡਾ ਵਿੰਗ
ਸ ਪਰਮਜੀਤ ਸਿੰਘ ਬਿਰਦੀ ਜਨਰਲ ਸਕੱਤਰ ਕੈਨੇਡਾ
ਆਸਿਫ਼ ਅਲੀ, ਪ੍ਰਧਾਨ ਪਾਕਿਸਤਾਨ ਚੈਪਟਰ
ਪ੍ਰੋ ਜੰਗੀਰ ਸਿੰਘ ਕਾਹਲੋਂ ਸੀਨੀ ਜਨਰਲ ਸਕੱਤਰ
ਮਕਸੂਦ ਚੋਧਰੀ ਕਾਰਜਕਾਰੀ ਮੈਂਬਰ
ਸ ਮੇਜਰ ਨਾਗਰਾ ਜਨਰਲ ਸਕੱਤਰ
ਸੁੰਦਰਪਾਲ ਰਾਜਾਸਾਂਸੀ ਪ੍ਰਧਾਨ ਇਸਤਰੀ ਵਿੰਗ ਕੈਨੇਡਾ
ਹਰਜੀ ਬਾਜਵਾ ਜਨਰਲ ਸਕੱਤਰ
ਸ ਗੁਰਮੀਤ ਸਿੰਘ ਕਥੂਰੀਆ ਸੀਨੀ. ਮੀਤ ਪ੍ਰਧਾਨ ਕੈਨੇਡਾ
ਅਮਨਦੀਪ ਕੌਰ ਹਾਂਸ ਕਾਰਜਕਾਰੀ ਮੈਂਬਰ
ਸ ਬੇਅੰਤ ਸਿੰਘ ਗਰੇਵਾਲ ਜਨਰਲ ਸਕੱਤਰ
ਸ ਸੋਹਣ ਸਿੰਘ ਪਰਮਾਰ ਪ੍ਰਧਾਨ
ਸ ਅਜੀਤ ਸਿੰਘ ਅਰੋੜਾ ਪ੍ਰਵਕਤਾ
ਕੰਵਲ ਗਰੇਵਾਲ
ਸ ਪੂਰਨ ਸਿੰਘ ਪਾਂਧੀ
ਪ੍ਰਿੰਸੀਪਲ ਸਵਰਨ ਸਿੰਘ
ਇਕਬਾਲ ਮਾਹਲ ਪ੍ਰਵਕਤਾ
ਸ ਰਜਿੰਦਰ ਸੈਣੀ ਮੀਡੀਆ ਇੰਚਾਰਜ
ਸਤਵਿੰਦਰ ਸਿੰਘ ਧੜਾਕ ਮੀਡੀਆ ਇੰਚਾਰਜ
ਸੋਹਣ ਸਿੰਘ ਗੈਦੂ ਮੀਤ ਪ੍ਰਧਾਨ ਭਾਰਤੀ ਚੈਪਟਰ
ਪ੍ਰਿੰਸੀਪਲ ਗੁਰਜੰਟ ਸਿੰਘ ਸਲਾਹਕਾਰ
ਡਾ ਰਮਨਦੀਪ ਸਿੰਘ ਦੀਪ ਮੀਤ ਜਨਰਲ ਸਕੱਤਰ ਭਾਰਤੀ ਚੈਪਟਰ
ਅਵਤਾਰ ਸਿੰਘ ਕਾਲੜਾ
ਸ. ਡਾਕਟਰ ਗਿਆਨ ਸਿੰਘ ਕੰਗ
ਸ. ਪੂਰਨ ਸਿੰਘ ਪਾਂਧੀ
ਸੰਦੀਪ ਕੌਰ
ਸ਼ਰਨਜੀਤ ਪਟਿਆਲਾ
ਸਾਹਿਬਾ ਜੀਟਨ ਕੌਰ
ਮੀਤ ਪ੍ਰਧਾਨ ਭਾਰਤੀ ਚੈਪਟਰ
ਸੁਖਦੇਵ ਸਿੰਘ ਗੰਢਵਾਂ
ਸੁਰਜੀਤ ਸਿੰਘ ਕਾਉਂਕੇ
ਸੁਰਿੰਦਰ ਪ੍ਰੀਤ ਘਣੀਆ
ਸ਼੍ਰੀਮਤੀ ਸ਼ਾਹੀਨਾ ਕੇਸ਼ਵਰ
ਮੀਤ ਪ੍ਰਧਾਨ ਇਸਤਰੀ ਵਿੰਗ ਕੈਨੇਡਾ
ਸ੍ਰੀਮਤੀ ਹਰਜਿੰਦਰ ਕੌਰ ਸੱਧਰ
ਸ੍ਰੀਮਤੀ ਗੁਰਮੀਤ ਪਨਾਗ
ਕੁਲਵੰਤ ਸਿੰਘ
ਗੁਰਸੇਵਕ ਸਿੰਘ ਢਿੱਲੋ
ਸ੍ਰੀਮਤੀ ਸੁਰਜੀਤ ਕੌਰ
ਸਰਪ੍ਰਸਤ
ਡਾਕਟਰ ਸੁਰਿੰਦਰ ਕਮਲ
ਜਨਰਲ ਸਕੱਤਰ ਇਸਤਰੀ ਵਿੰਗ
ਡਾਕਟਰ ਕਮਲਦੀਪ ਕੌਰ
ਡਾਕਟਰ ਗਿਆਨ ਸਿੰਘ
ਡਾਕਟਰ ਬਲਵਿੰਦਰ ਸਿੰਘ ਧਾਲੀਵਾਲ ਸਰਪ੍ਰਸਤ
ਨਵਜੋਤ ਕੌਰ ਸੈਣੀ
ਯੁਵਾ ਮੀਤ ਪ੍ਰਧਾਨ
ਨਾਮਪ੍ਰੀਤ ਸਿੰਘ
ਪ੍ਰਿੰਸੀਪਲ ਸਵਰਨ ਸਿੰਘ
ਬਲਰਾਜ ਬਠਿੰਡਾ
ਰਣਜੀਤ ਸਿੰਘ ਸਿਰਸਾ
ਰਵਿੰਦਰ ਭਾਟੀਆ
ਰਵੀ ਸਿੱਧੂ
ਵੀਰਪਾਲ ਕੌਰ ਮੋਹਲ
ਰਮਾ ਰਾਮੇਸ਼ਵਰੀ
ਸਿਮਰਨਜੀਤ ਕੌਰ ਦਿੱਲੀ
ਕਰਮਜੀਤ ਸਿੰਘ ਟਿੱਬਾ
ਸ਼ਰਨਜੀਤ ਕੌਰ
ਸੰਦੀਪ ਸ਼ਰਮਾ ਐਡਵੋਕੇਟ
ਡਾ ਉਮੈ ਐਮਨ
ਐਡਵੋਕੇਟ ਰਵਿੰਦਰ ਸਿੰਘ
ਗੁਰਪ੍ਰੀਤ ਕੌਰ
ਅਮਰਜੀਤ ਸਿੰਘ ਜੀਤ
ਕੁਲਦੀਪ ਸਿੰਘ ਬੰਗੀ
ਐਡਵੋਕੇਟ ਰਵਿੰਦਰ ਸਿੰਘ
ਗੁਰਪ੍ਰੀਤ ਕੌਰ
ਅਮਰਜੀਤ ਸਿੰਘ ਜੀਤ